• +1 604 300 7799
  • aaravdrivingschool@gmail.com

ਰੋਡ ਟੈਸਟ ਬਾਰੇ ਜਾਣਕਾਰੀ

ਆਪਣੇ ਰੋਡ ਟੈਸਟ ਲਈ ਜਾਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਤੁਸੀਂ ਚੰਗੀ ਤਰ੍ਹਾਂ ਤਿਆਰ ਹੋ | ਕਿਉਂਕਿ ਜੇ ਤੁਸੀਂ ਫੇਲ੍ਹ ਹੋ ਗਏ ਤਾਂ ਤੁਹਾਨੂੰ ਆਪਣਾ ਰੋਡ ਟੈਸਟ ਦੁਬਾਰਾ ਦੇਣ ਲਈ ਉਡੀਕ ਕਰਨੀ ਪਵੇਗੀ |

ਜੇ ਤੁਸੀਂ ਫੇਲ ਹੋ ਗਏ: ਜੇ ਤੁਸੀਂ ਆਪਣੇ ਰੋਡ ਟੈਸਟ ਵਿਚ ਅਸਫਲ ਰਹੇ ਹੋ ਤਾਂ ਤੁਹਾਨੂੰ ਫਿਰ ਰੋਡ ਟੈਸਟ ਦੇਣ ਲਈ ਹੇਠਾਂ ਦਿੱਤੇ ਦਿਨਾਂ ਤੱਕ ਦੀ ਮੁੜ ਉਡੀਕ ਕਰਨੀ ਪਵੇਗੀ ।:

ਕਲਾਸ 5/7, 6/8 ਅਤੇ ਇੰਡੋਰਸੇਮੇਂਟ 7 & 20 :
    ਪਹਿਲਾਂ ਫੇਲ: 14 ਦਿਨ
    ਦੂਜੀ ਵਾਰੀ ਫੇਲ: 30 ਦਿਨ
    ਤਿੰਨ ਜਾਂ ਇਸ ਤੋਂ ਵੱਧ ਵਾਰੀ ਫੇਲ: 60 ਦਿਨ

ਕਲਾਸ 1, 2, 3, 4 :
    ਪਹਿਲਾਂ ਫੇਲ: 14 ਦਿਨ
    ਦੂਜੀ ਵਾਰੀ ਫੇਲ: 30 ਦਿਨ
    ਤਿੰਨ ਜਾਂ ਇਸ ਤੋਂ ਵੱਧ ਵਾਰੀ ਫੇਲ: 30 ਦਿਨ